ਗਾਇਕ ਸ਼ੁਭ ਦੇ ਹੱਕ ਚ ਬੋਲੇ ਹਰਸਿਮਰਤ ਕੌਰ ਬਾਦਲ ਕਿਹਾ ਤੁਸੀਂ, ਪੰਜਾਬ ਤੇ ਭਾਰਤ ਦੀ ਸ਼ਾਨ ਹੋ

ਚੰਡੀਗੜ੍ਹ , 22 ਸਤੰਬਰ - ਗਾਇਕ ਸ਼ੁਭ ਦੇ ਹੱਕ ਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਤੁਸੀਂ, ਪੰਜਾਬ ਤੇ ਭਾਰਤ ਦੀ ਸ਼ਾਨ ਹੋ ,ਅਸੀਂ ਤੁਹਾਡੇ ਨਾਲ ਖੜੇ ਹਾਂ। ਤੁਹਾਨੂੰ ਆਪਣੀ ਦੇਸ਼ ਭਗਤੀ ਸਾਬਤ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਪੰਜਾਬ ਅਤੇ ਭਾਰਤ ਦੇ ਮਾਣਮੱਤੇ ਪੁੱਤਰ ਹੋ ।