JALANDHAR WEATHER

"ਜੇ ਅਮਰੀਕਾ ਨੇ ਦੋ ਦੋਸਤਾਂ ਚੋਂ ਇਕ ਦੀ ਚੋਣ ਕਰਨੀ ਹੈ, ਤਾਂ ਉਹ ਭਾਰਤ ਨੂੰ ਚੁਣੇਗਾ"-ਭਾਰਤ-ਕੈਨੇਡਾ ਵਿਵਾਦ 'ਤੇ ਪੈਂਟਾਗਨ ਦੇ ਸਾਬਕਾ ਅਧਿਕਾਰੀ

ਵਾਸ਼ਿੰਗਟਨ, ਡੀ.ਸੀ., 23 ਸਤੰਬਰ - ਜਸਟਿਨ ਟਰੂਡੋ ਦੇ ਦੋਸ਼ਾਂ ਕਿ ਕੈਨੇਡਾ ਲਈ ਭਾਰਤ "ਵੱਡਾ ਖ਼ਤਰਾ" ਬਣ ਗਿਆ ਹੈ, ਪੈਂਟਾਗਨ ਦੇ ਸਾਬਕਾ ਅਧਿਕਾਰੀ ਮਾਈਕਲ ਰੂਬਿਨ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਓਟਾਵਾ ਅਤੇ ਨਵੀਂ ਦਿੱਲੀ ਵਿਚੋਂ ਕਿਸੇ ਨੂੰ ਚੁਣਨਾ ਹੈ, ਤਾਂ ਉਹ ਯਕੀਨੀ ਤੌਰ 'ਤੇ ਨਵੀਂ ਦਿੱਲੀ ਨੂੰ ਚੁਣੇਗਾ। ਕਿਉਂਕਿ ਰਿਸ਼ਤਾ "ਬਹੁਤ ਮਹੱਤਵਪੂਰਨ" ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ