ਯਮਨ ਤੋਂ ਮੁੰਬਈ ਪੁੱਜਿਆ ਭਾਰਤੀ ਚਾਲਕ ਦਲ

ਮਹਾਰਾਸ਼ਟਰ, 23 ਸਤੰਬਰ- 18 ਭਾਰਤੀ ਚਾਲਕ ਦਲ ਯਮਨ ਤੋਂ ਅੱਜ ਮੁੰਬਈ ਪਹੁੰਚ ਗਏ। ਦੱਸ ਦੇਈਏ ਕਿ ਪਿਛਲੇ ਕੁਝ ਹਫ਼ਤਿਆਂ ਤੋਂ 18 ਭਾਰਤੀ ਮਲਾਹ ਯਮਨ ਦੀ ਨਿਸ਼ਤੂਨ ਬੰਦਰਗਾਹ ’ਤੇ ਫ਼ਸੇ ਹੋਏ ਸਨ।