JALANDHAR WEATHER

ਹੜ੍ਹ ਪ੍ਰਭਾਵਿਤ ਅੰਬਾਜ਼ਾਰੀ ਖੇਤਰ ਦਾ ਨਿਤਿਨ ਗਡਕਰੀ ਨੇ ਕੀਤਾ ਦੌਰਾ

ਨਾਗਪੁਰ, ਮਹਾਰਾਸ਼ਟਰ , 23 ਸਤੰਬਰ - ਭਾਰੀ ਮੀਂਹ ਕਾਰਨ ਨਾਗਪੁਰ ਦੇ ਕਈ ਹਿੱਸਿਆਂ 'ਚ ਹੜ੍ਹ ਕਾਰਨ 2 ਔਰਤਾਂ ਦੀ ਮੌਤ ਤੇ 400 ਨੂੰ ਬਚਾਇਆ ਗਿਆ ਹੈ । ਹੜ੍ਹ ਪ੍ਰਭਾਵਿਤ ਅੰਬਾਜ਼ਾਰੀ ਖੇਤਰ ਦਾ ਦੌਰਾ ਕਰਦੇ ਹੋਏ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਹ ਅਚਾਨਕ ਸੀ , ਸਾਡੇ ਰੋਕਥਾਮ ਪ੍ਰਬੰਧ ਅਜਿਹੇ ਹੋਣੇ ਚਾਹੀਦੇ ਹਨ ਕਿ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ । ਨਾਗ ਨਦੀ ਵਿਕਾਸ ਪ੍ਰੋਜੈਕਟ ਹੋਣ ਜਾ ਰਿਹਾ ਹੈ । ਇਕ ਡਰੇਨੇਜ ਸਿਸਟਮ ਅਤੇ ਸੀਵਰੇਜ ਸਿਸਟਮ ਲਈ ਇਕ ਯੋਜਨਾ ਹੈ । ਅਸੀਂ ਪੀਣ ਵਾਲੇ ਪਾਣੀ ਲਈ ਵੀ ਇਕ ਮਾਸਟਰ ਪਲਾਨ ਬਣਾ ਰਹੇ ਹਾਂ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ