ਫੇਸਬੁੱਕ 'ਚ ਆਇਆ ਜ਼ਬਰਦਸਤ ਫੀਚਰ, ਹੁਣ ਫੇਸਬੁੱਕ 'ਤੇ ਚਾਰ ਪ੍ਰੋਫਾਈਲ ਬਣ ਸਕਣਗੀਆਂ
ਸੈਨ ਫ੍ਰਾਂਸਿਸਕੋ,23 ਸਤੰਬਰ - ਮੈਟਾ ਨੇ ਫੇਸਬੁੱਕ ਆਈ.ਡੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੈਟਾ ਨੇ ਫੇਸਬੁੱਕ ਲਈ ਮਲਟੀਪਲ ਪਰਸਨਲ ਪ੍ਰੋਫਾਈਲ ਫੀਚਰ ਪੇਸ਼ ਕੀਤਾ ਹੈ । ਇਸ ਫੀਚਰ ਦੇ ਆਉਣ ਤੋਂ ਬਾਅਦ ਇਕ ਹੀ ਯੂਜ਼ਰ ਫੇਸਬੁੱਕ 'ਤੇ ਚਾਰ ਪ੍ਰੋਫਾਈਲ ਬਣਾ ਸਕੇਗਾ।