ਏਸ਼ਿਆਈ ਖੇਡਾਂ:ਰੋਇੰਗ ਚ ਲੇਖ ਰਾਮ ਅਤੇ ਬਾਬੂ ਲਾਲ ਯਾਦਵ ਨੇ ਜਿੱਤਿਆ ਕਾਂਸੀ ਦਾ ਤਗਮਾ
ਹਾਂਗਝਾਊ, 24 ਸਤੰਬਰ-ਲੇਖ ਰਾਮ ਅਤੇ ਬਾਬੂ ਲਾਲ ਯਾਦਵ ਨੇ ਪੁਰਸ਼ਾਂ ਦੀ ਜੋੜੀ ਦੇ ਫਾਈਨਲ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਲਈ ਤੀਜਾ ਅਤੇ ਰੋਇੰਗ 'ਚ ਦੂਜਾ ਤਗਮਾ ਜਿੱਤਿਆ ਹੈ।