ਉਡੀਸ਼ਾ:ਢਿੱਗਾਂ ਡਿਗਣ ਕਾਰਨ ਰੇਲ ਪਟੜੀ ਦੇ ਨੁਕਸਾਨੇ ਜਾਣ ਤੋਂ ਬਾਅਦ ਬਹਾਲੀ ਦਾ ਕੰਮ ਜਾਰੀ
ਕੋਰਾਪੁਟ, 24 ਸਤੰਬਰ-ਉਡੀਸ਼ਾ ਦੇ ਕੋਰਾਪੁਟ ਵਿਚ ਢਿੱਗਾਂ ਡਿਗਣ ਕਾਰਨ ਰੇਲ ਪਟੜੀ ਦੇ ਨੁਕਸਾਨੇ ਜਾਣ ਤੋਂ ਬਾਅਦ ਬਹਾਲੀ ਦਾ ਕੰਮ ਚੱਲ ਰਿਹਾ ਹੈ।