ਏਸ਼ੀਆਈ ਖੇਡਾਂ : ਭਾਰਤੀ ਮਹਿਲਾ ਫੁੱਟਬਾਲ ਟੀਮ ਥਾਈਲੈਂਡ ਤੋਂ ਹਾਰ ਕੇ ਬਾਹਰ ਹੋਈ
ਹਾਂਗਜ਼ੂ [ਚੀਨ], 24 ਸਤੰਬਰ (ਏਐਨਆਈ) : ਭਾਰਤੀ ਮਹਿਲਾ ਫੁੱਟਬਾਲ ਟੀਮ ਐਤਵਾਰ ਨੂੰ ਗਰੁੱਪ ਬੀ ਦੇ ਆਪਣੇ ਮੈਚ ਵਿਚ ਥਾਈਲੈਂਡ ਤੋਂ 0-1 ਨਾਲ ਹਾਰ ਕੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿਚੋਂ ਬਾਹਰ ਹੋ ਗਈ । ਪਰੀਚਤ ਥੋਂਗਰੋਂਗ (52') ਨੇ ਇਕੱਲੇ ਥਾਈਲੈਂਡ ਲਈ ਜੇਤੂ ਗੋਲ ਕੀਤਾ।