JALANDHAR WEATHER

ਰਾਜਸਥਾਨ: ਬੱਸ ਅਤੇ ਟੈਂਪੂ ਦੀ ਟੱਕਰ, 5 ਦੀ ਮੌਤ

ਜੈਪੁਰ, 24 ਸਤੰਬਰ - ਦੌਸਾ ਦੇ ਮਹੂਆ 'ਚ ਇਕ ਜਨਤਕ ਟਰਾਂਸਪੋਰਟ ਬੱਸ ਦੀ ਟੈਂਪੂ ਨਾਲ ਟੱਕਰ ਹੋ ਗਈ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ । ਪੁਲਿਸ ਸਟੇਸ਼ਨ ਇੰਚਾਰਜ ਜਤਿੰਦਰ ਸੋਲੰਕੀ ਨੇ ਦੱਸਿਆ ਕਿ ਬੱਸ ਮਹੂਆ ਤੋਂ ਹਿੰਦੌਨ ਜਾ ਰਹੀ ਸੀ । ਓਵਰਟੇਕ ਕਰਦੇ ਸਮੇਂ ਇਹ ਘਟਨਾ ਵਾਪਰੀ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ । ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ