ਯੋਗੀ ਆਦਿਤਿਆਨਾਥ ਨੇ ਮੋਟੋ ਜੀਪੀ ਇੰਡੀਆ-2023 ਦੇ ਜੇਤੂ ਮਾਰਕੋ ਬੇਜ਼ੇਚੀ ਨੂੰ ਦਿੱਤੀ ਟਰਾਫੀ
ਗ੍ਰੇਟਰ ਨੋਇਡਾ- 24 ਸਤੰਬਰ - ਉੱਤਰ ਪ੍ਰਦੇਸ਼ ਰਾਜ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗ੍ਰੇਟਰ ਨੋਇਡਾ ਵਿਚ ਆਯੋਜਿਤ ਮੋਟੋ ਜੀਪੀ ਇੰਡੀਆ-2023 ਦੇ ਜੇਤੂ ਮਾਰਕੋ ਬੇਜ਼ੇਚੀ ਨੂੰ ਟਰਾਫੀ ਦਿੱਤੀ । ਇਸ ਮੌਕੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ।