10 ਅਸੀਂ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਓਲੰਪਿਕ 'ਤੇ ਨਜ਼ਰ ਰੱਖ ਰਹੇ ਹਾਂ- ਅਥਲੀਟ ਗੁਰਜੋਤ ਸਿੰਘ
ਹਾਂਗਜ਼ੂ , 27 ਸਤੰਬਰ – ਏਸ਼ੀਅਨ ਖੇਡਾਂ 2023 : ਪੁਰਸ਼ਾਂ ਦੀ ਸਕੀਟ ਟੀਮ ਈਵੈਂਟ ਵਿਚ ਕਾਂਸੀ ਦਾ ਤਗਮਾ ਜਿੱਤਣ 'ਤੇ, ਭਾਰਤੀ ਅਥਲੀਟ ਗੁਰਜੋਤ ਸਿੰਘ ਨੇ ਕਿਹਾ ਕਿ ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ ...
... 4 hours 23 minutes ago