9ਛੇ ਰਾਜਾਂ ਵਿਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿਚ ਅਪਰਾਧਕ ਸਮਗਰੀ ਜ਼ਬਤ- ਐਨ.ਆਈ.ਏ.
ਨਵੀਂ ਦਿੱਲੀ, 27 ਸਤੰਬਰ- ਐਨ.ਆਈ.ਏ. ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੇ ਰਾਜਾਂ ਪੰਜਾਬ, ਦਿੱਲੀ, ਹਰਿਆਣਾ, ਯੂ.ਪੀ., ਰਾਜਸਥਾਨ, ਉੱਤਰਾਖ਼ੰਡ ਅਤੇ ਚੰਡੀਗੜ੍ਹ ਦੇ ਯੂ.ਟੀ. ਵਿਚ ਛਾਪੇਮਾਰੀ ਦੌਰਾਨ ਪਿਸਤੌਲ, ਗੋਲਾ ਬਾਰੂਦ, ਵੱਡੀ ਗਿਣਤੀ ਵਿਚ ਡਿਜ਼ੀਟਲ ਉਪਕਰਣ ਅਤੇ ਅਪਰਾਧਕ ਸਮੱਗਰੀ ਜ਼ਬਤ ਕੀਤੀ....
... 1 hours 53 minutes ago