ਐਨ.ਆਈ.ਏ. ਵਲੋਂ ਫ਼ਿਰੋਜ਼ਪੁਰ ’ਚ ਰੇਡ, ਇਕ ਨੌਜਵਾਨ ਲਿਆ ਹਿਰਾਸਤ ’ਚ
ਫਿਰੋਜ਼ਪੁਰ, 27 ਸਤੰਬਰ (ਗੁਰਿੰਦਰ ਸਿੰਘ)- ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਦੀ ਭਾਲ ਵਿਚ ਐਨ.ਆਈ. ਏ. ਵਲੋਂ ਅੱਜ ਸਵੇਰੇ ਫ਼ਿਰੋਜ਼ਪੁਰ ਸ਼ਹਿਰ ਦੀ ਮੱਛੀ ਮੰਡੀ ਵਿਚ ਰੇਡ ਕੀਤੀ ਗਈ ਅਤੇ ਇਕ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਆਪਣੇ ਨਾਲ ਚੰਡੀਗੜ੍ਹ ਲੈ ਗਈ ਦੱਸੀ ਜਾ ਰਹੀ ਹੈ। ਮਿਸਤਰੀ ਦਾ ਕੰਮ ਕਰਦਾ ਉਕਤ ਨੌਜਵਾਨ ਗੈਂਗਸਟਰ ਅਰਸ਼ ਡੱਲਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ।
;
;
;
;
;
;
;
;