ਹਿਮਾਚਲ ਪ੍ਰਦੇਸ਼: ਆਸਾਮ ਸਰਕਾਰ ਨੇ ਆਪਦਾ ਰਾਹਤ ਕੋਸ਼ ਲਈ ਦਿੱਤਾ 10 ਕਰੋੜ ਦਾ ਚੈੱਕ
ਸ੍ਰੀਨਗਰ, 27 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅਸਾਮ ਸਰਕਾਰ ਦਾ ਆਪਦਾ ਰਾਹਤ ਕੋਸ਼-2023 ਲਈ 10 ਕਰੋੜ ਰੁਪਏ ਦਾਨ ਦੇਣ ਲਈ ਧੰਨਵਾਦ ਕੀਤਾ ਹੈ। ਇਸ ਸੰਬੰਧੀ ਇਕ ਚੈੱਕ ਅਸਾਮ ਦੇ ਜੰਗਲਾਤ ਮੰਤਰੀ ਚੰਦਰ ਮੋਹਨ ਪਟਵਾਰੀ ਵਲੋਂ ਮੁੱਖ ਮੰਤਰੀ ਨੂੰ ਭੇਂਟ ਕੀਤਾ ਗਿਆ।