9ਬੀ. ਐਸ. ਐਫ਼. ਨੇ ਸਰਹੱਦ ਨੇੜੇ ਘੁੰਮਦਾ ਇਕ ਬੰਗਲਾਦੇਸ਼ੀ ਕੀਤਾ ਕਾਬੂ
ਖੇਮਕਰਨ, 28 ਸਤੰਬਰ (ਰਾਕੇਸ਼ ਬਿੱਲਾ)- ਖ਼ੇਮਕਰਨ ਸੈਕਟਰ ’ਚ ਸਰਹੱਦੀ ਪਿੰਡ ਮਹਿੰਦੀਪੁਰ ਨੇੜੇ ਬੀਤੇ ਦਿਨ ਬੀ. ਐਸ. ਐਫ਼. ਦੀ 101ਬਟਾਲੀਅਨ ਦੇ ਜਵਾਨਾਂ ਨੇ ਸੀਮਾ ਚੌਕੀ ਐਮ. ਪੀ. ਬੇਸ ਅਧੀਨ ਪੈਂਦੀ ਸਰਹੱਦ ਨੇੜੇ ਘੁੰਮ ਰਹੇ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਕਾਬੂ ਕਰਕੇ ਥਾਣਾ ਖੇਮਕਰਨ ਹਵਾਲੇ ਕੀਤਾ ਹੈ, ਜਿਸ ਦੀ....
... 2 hours 8 minutes ago