ਉੱਤਰੀ ਕੋਰੀਆ ਨੇ ਸੰਭਾਵਿਤ ਬੈਲਿਸਟਿਕ ਮਿਜ਼ਾਈਲ ਦਾਗੀ-ਜਾਪਾਨੀ ਰੱਖਿਆ ਮੰਤਰਾਲਾ

ਟੋਕੀਓ, 31 ਮਈ- ਸੈਟੇਲਾਈਟ ਲਾਂਚ ਕਰਨ ਦੀ ਆਪਣੀ ਯੋਜਨਾ ਤੋਂ ਇਕ ਦਿਨ ਬਾਅਦ, ਉੱਤਰੀ ਕੋਰੀਆ ਨੇ "ਸੰਭਾਵੀ ਬੈਲਿਸਟਿਕ ਮਿਜ਼ਾਈਲ" ਦਾਗੀ ਹੈ। ਇਹ ਜਾਣਕਾਰੀ ਜਾਪਾਨ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਨਿਊਜ਼ ਏਜੰਸੀ ਨੇ ਦਿੱਤੀ।