ਪਾਪੂਲਰ ਫਰੰਟ ਆਫ ਇੰਡੀਆ ਫੁਲਵਾਰੀਸ਼ਰੀਫ ਮਾਮਲੇ 'ਚ ਐਨ.ਆਈ.ਏ. ਵਲੋਂ ਕਰਨਾਟਕ, ਕੇਰਲ ਅਤੇ ਬਿਹਾਰ 'ਚ ਛਾਪੇਮਾਰੀ

ਨਵੀਂ ਦਿੱਲੀ, 31 ਮਈ-ਕੌਮੀ ਜਾਂਚ ਏਜੰਸੀ (ਐਨ.ਆਈ.ਏ.)ਪਾਪੂਲਰ ਫਰੰਟ ਆਫ ਇੰਡੀਆ ਫੁਲਵਾਰੀਸ਼ਰੀਫ ਮਾਮਲੇ 'ਚ ਕਰਨਾਟਕ, ਕੇਰਲ ਅਤੇ ਬਿਹਾਰ 'ਚ ਕਰੀਬ 25 ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ।