JALANDHAR WEATHER

ਮੁਕੇਸ਼ ਤੇ ਨੀਤਾ ਅੰਬਾਨੀ ਮੁੜ ਬਣੇ ਦਾਦਾ-ਦਾਦੀ

ਮਹਾਰਾਸ਼ਟਰ, 31 ਮਈ- ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਵਾਰ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਹੈ। ਦੱਸ ਦਈਏ ਕਿ ਦੋਵਾਂ ਦਾ ਇਕ ਬੇਟਾ ਪ੍ਰਿਥਵੀ ਆਕਾਸ਼ ਅੰਬਾਨੀ ਹੈ ਜੋ ਸਿਰਫ਼ ਦੋ ਸਾਲ ਦਾ ਹੈ। ਇਕ ਪਾਪਰਾਜ਼ੀ ਨੇ ਸ਼ਲੋਕਾ ਅਤੇ ਆਕਾਸ਼ ਦੀ ਦੂਜੀ ਬੱਚੀ ਦੀ ਖ਼ਬਰ ਆਨਲਾਈਨ ਸ਼ੇਅਰ ਕੀਤੀ ਹੈ। ਬੱਚੀ ਦੇ ਆਉਣ ਨਾਲ ਪੂਰੇ ਅੰਬਾਨੀ ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ