ਮਨੀਪੁਰ : ਇੰਫਾਲ ਪੂਰਬੀ ਜ਼ਿਲੇ ਦੇ ਡੀਐਮ ਨੇ ਆਦੇਸ਼ ਕੀਤੇ ਜਾਰੀ
ਇੰਫਾਲ , 28 ਸਤੰਬਰ – ਇੰਫਾਲ ਪੂਰਬੀ ਜ਼ਿਲੇ ਦੇ ਡੀਐਮ ਨੇ ਆਦੇਸ਼ ਜਾਰੀ ਕੀਤੇ ਹਨ । ਇੰਫਾਲ ਪੂਰਬੀ ਵਿਚ ਰਿਹਾਇਸ਼ਾਂ ਤੋਂ ਬਾਹਰ ਵਿਅਕਤੀਆਂ ਦੀ ਆਵਾਜਾਈ 'ਤੇ ਪਾਬੰਦੀ ਇਸ ਤਰ੍ਹਾਂ ਜ਼ਿਲ੍ਹੇ ਦੇ ਸਾਰੇ ਖੇਤਰਾਂ ਲਈ 29 ਸਤੰਬਰ ਨੂੰ ਸਵੇਰੇ 5 ਵਜੇ ਤੋਂ ਸਵੇਰੇ 11 ਵਜੇ ਤੱਕ ਢਿੱਲ ਦਿੱਤੀ ਗਈ ਹੈ । ਹਾਲਾਂਕਿ, ਇਹ ਛੋਟ ਕਿਸੇ ਵੀ ਇਕੱਠ/ਵਿਅਕਤੀਆਂ ਦੇ ਵੱਡੇ ਪੱਧਰ 'ਤੇ ਅੰਦੋਲਨ/ਧਰਨਾ-ਵਿਰੋਧ/ਰੈਲੀ ਆਦਿ 'ਤੇ ਲਾਗੂ ਨਹੀਂ ਹੋਵੇਗੀ ।