ਕੁਆਲਾਲੰਪੁਰ, 10 ਜੁਲਾਈ (ਏਜੰਸੀ)-ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਮਲੇਸ਼ੀਆ 'ਚ ਆਪਣੇ ਰੂਸੀ ਹਮਰੁਤਬਾ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਅਮਰੀਕਾ ਤੇ ਰੂਸ ਨੇ ਯੂਕਰੇਨ ਸ਼ਾਂਤੀ ਵਾਰਤਾ ਲਈ ਨਵੇਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਹੈ | ਰੂਬੀਓ ਨੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਗੱਲਬਾਤ ਤੋਂ ਬਾਅਦ ਪੱਤਰਕਾਰਾਂ...
... 2 hours 14 minutes ago
ਬਰੇਸ਼ੀਆ (ਇਟਲੀ), 10 ਜੁਲਾਈ (ਬਲਦੇਵ ਸਿੰਘ ਬੂਰੇ ਜੱਟਾਂ)-ਪੰਜਾਬੀਆ ਦੀ ਮਿਹਨਤ ਤੇ ਕਾਮਯਾਬੀ ਦੇ ਚਰਚੇ ਆਏ ਦਿਨ ਦੁਨੀਆ ਦੇ ਵੱਖ ਵੱਖ ਕੋਨਿਆਂ ਤੋਂ ਸੁਣਾਈ ਦਿੰਦੇ...
... 2 hours 15 minutes ago
ਸਾਨ ਫਰਾਂਸਿਸਕੋ,10 ਜੁਲਾਈ (ਐਸ. ਅਸ਼ੋਕ ਭੌਰਾ)-ਪੰਜਾਬ ਦੇ ਰਾਜ ਗਾਇਕ ਤੇ ਪਦਮ ਸ੍ਰੀ ਹੰਸ ਰਾਜ ਹੰਸ ਹਾਲੇ ਆਪਣੀ ਧਰਮ ਪਤਨੀ ਰੇਸ਼ਮ ਕੌਰ ਹੰਸ ਦੀ ਬੇਵਕਤ ਮੌਤ ਦੇ ਹੀ ਅਸਹਿ ਸਦਮੇ 'ਚ ਸਨ ਕਿ ਉਹਨਾਂ 'ਤੇ ਇਕ ਹੋਰ ਦੁੱਖ ਦਾ ਪਹਾੜ ਆਣ...
... 2 hours 21 minutes ago
ਬ੍ਰਸੇਲਜ਼, 10 ਜੁਲਾਈ (ਏਜੰਸੀ)-ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਬੇਭਰੋਸਗੀ ਪ੍ਰਸਤਾਵ ਤੋਂ ਆਰਾਮ ਨਾਲ ਬਚ ਗਈ, ਕਿਉਂਕਿ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਉਨ੍ਹਾਂ ਵਿਰੁੱਧ ਨਿੰਦਾ ਪ੍ਰਸਤਾਵ ਨੂੰ ਰੱਦ...
... 2 hours 26 minutes ago
ਓਟਾਵਾ, 10 ਜੁਲਾਈ (ਪੀ. ਟੀ. ਆਈ.)-ਕੈਨੇਡਾ ਦੇ ਮੈਨੀਟੋਬਾ ਸੂਬੇ 'ਚ ਬੀਤੇ ਦਿਨ ਵਾਪਰੇ ਇਕ ਹਵਾਈ ਹਾਦਸੇ 'ਚ ਮਾਰੇ ਗਏ 2 ਪਾਇਲਟ ਵਿਦਿਆਰਥੀਆਂ ਚੋਂ ਇਕ ਭਾਰਤੀ ਸੀ | ਇਸ ਦੀ ਜਾਣਕਾਰੀ ਟੋਰਾਂਟੋ 'ਚ ਭਾਰਤ ਦੇ ਕੌਂਸਲੇਟ...
... 2 hours 30 minutes ago
ਵਾਸ਼ਿੰਗਟਨ, 10 ਜੁਲਾਈ (ਏਜੰਸੀ)-ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖ਼ਤਮ ਕਰਨ ਦੇ ਹੁਕਮ 'ਤੇ ਰੋਕ ਲਗਾ ਦਿੱਤੀ ਹੈ | ਨਿਊ ਹੈਂਪਸ਼ਾਇਰ ਜ਼ਿਲ੍ਹਾ ਅਦਾਲਤ ਦੇ ਜੱਜ ਜੋਸਫ਼ ਲਾਪਲਾਂਟ...
... 2 hours 32 minutes ago
ਨਵੀਂ ਦਿੱਲੀ, 10 ਜੁਲਾਈ (ਪੀ.ਟੀ.ਆਈ.)-ਐਕਸੀਓਮ-4 ਮਿਸ਼ਨ ਦੇ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਤੇ 3 ਹੋਰ ਚਾਲਕ ਦਲ ਦੇ ਮੈਂਬਰ 14 ਜੁਲਾਈ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ 'ਤੇ ਵਾਪਸ ਆਉਣ ਲਈ ਤਿਆਰ ਹਨ | ਨਾਸਾ ਨੇ ਕਮਰਸ਼ੀਅਲ ...
... 2 hours 35 minutes ago
ਸੈਕਰਾਮੈਂਟੋ, 10 ਜੁਲਾਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਟੈਕਸਾਸ ਸੂਬੇ 'ਚ ਹੜਾਂ ਨਾਲ ਭਿਆਨਕ ਤਬਾਹੀ ਹੋਈ ਹੈ, ਜਿਸ ਕਾਰਨ 170 ਤੋਂ ਵਧ ਲੋਕ ਅਜੇ ਵੀ ਲਾਪਤਾ ਹਨ | ਹੁਣ ਤੱਕ ਬਚਾਅ ਕਰਮੀਆਂ ਨੇ ਘੱਟੋ-ਘੱਟ...
... 2 hours 37 minutes ago
ਜਗਰਾਉਂ ( ਲੁਧਿਆਣਾ) ,10 ਜੁਲਾਈ ( ਕੁਲਦੀਪ ਸਿੰਘ ਲੋਹਟ) -ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਸਖ਼ਤੀ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਬੁਲੰਦ ਹਨ। ਬਾਅਦ ਦੁਪਹਿਰ ਜਗਰਾਉਂ ਦੇ ਸਿੱਧਵਾਂ ...
... 4 hours 48 minutes ago
ਨਵੀਂ ਦਿੱਲੀ , 10 ਜੁਲਾਈ (ਏਐਨਆਈ): ਭਾਰਤ ਵਿਚ ਮੋਰੋਕੋ ਦੇ ਰਾਜਦੂਤ ਮੁਹੰਮਦ ਮਲੀਕੀ ਨੇ ਰਾਸ਼ਟਰੀ ਰਾਜਧਾਨੀ ਵਿਚ ਇਕ ਵਿਆਪਕ ਗੱਲਬਾਤ ਦੌਰਾਨ ਭਾਰਤ-ਮੋਰੋਕੋ ਸੰਬੰਧਾਂ ਦੇ ਵਿਸਤ੍ਰਿਤ ਦਾਇਰੇ ਨੂੰ ਉਜਾਗਰ ਕੀਤਾ...
... 4 hours 58 minutes ago
ਕੁਆਲਾਲੰਪੁਰ [ਮਲੇਸ਼ੀਆ], 10 ਜੁਲਾਈ (ਏਐਨਆਈ): ਵਿਦੇਸ਼ ਰਾਜ ਮੰਤਰੀ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਨੇ ਮਲੇਸ਼ੀਆ ਵਿਚ ਆਸੀਆਨ-ਭਾਰਤ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ...
... 5 hours 8 minutes ago
ਲੰਡਨ, 10 ਜੁਲਾਈ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ 2024-25 ਦੇ ਲਈ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ | ਲੰਡਨ ਦੇ ਲਾਰਡਜ਼ ਕਿ੍ਕਟ ਗਰਾਊਾਡ 'ਚ ਅੱਜ ਇੰਗਲੈਂਡ ਦੇ ਕਪਤਾਨ ਬੈਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ...
... 4 hours 40 minutes ago
ਕੁਵੈਤ ਸ਼ਹਿਰ [ਕੁਵੈਤ], 10 ਜੁਲਾਈ (ਏਐਨਆਈ): ਕੁਵੈਤ ਵਿਚ ਭਾਰਤ ਦੇ ਰਾਜਦੂਤ ਆਦਰਸ਼ ਸਵੈਕਾ ਨੇ ਕੁਵੈਤ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਫਹਾਦ ਯੂਸਫ਼ ...
... 6 hours 13 minutes ago
ਸੂਰਤ , 10 ਜੁਲਾਈ - ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਨੇੜੇ ਹੋਏ ਪੁਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਬਚਾਅ ਟੀਮਾਂ ਨੇ ਸਵੇਰੇ ਮਹੀਸਾਗਰ ਨਦੀ ਤੋਂ 3 ਹੋਰ ਲਾਸ਼ਾਂ ਬਰਾਮਦ ਕੀਤੀਆਂ ...
... 6 hours 21 minutes ago
ਨਵੀਂ ਦਿੱਲੀ, 10 ਜੁਲਾਈ ਦਿੱਲੀ ਹਾਈ ਕੋਰਟ ਨੇ "ਉਦੈਪੁਰ ਫਾਈਲਜ਼" ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ, ਜੋ ਕੱਲ੍ਹ ਰਿਲੀਜ਼ ਹੋਣ ਵਾਲੀ ਹੈ, ਜਦੋਂ ਤੱਕ ਕੇਂਦਰ ਇਸ 'ਤੇ ਸਥਾਈ ...
... 7 hours 8 minutes ago
ਨਵੀ ਦਿੱਲੀ , 10 ਜੁਲਾਈ - ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਝਾਰਖੰਡ ਦੇ ਰਾਂਚੀ ਵਿਚ ਪੂਰਬੀ ਜ਼ੋਨਲ ਕੌਂਸਲ ਦੀ 27ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿਚ ਝਾਰਖੰਡ ਦੇ ਮੁੱਖ ਮੰਤਰੀ ...
... 7 hours 50 minutes ago