ਜੰਮੂ ਕਸ਼ਮੀਰ: ਫ਼ੌਜ ਅਤੇ ਪੁਲਿਸ ਵਲੋਂ ਚਲਾਈ ਸਾਂਝੀ ਮੁਹਿੰਮ ਦੌਰਾਨ 2 ਅੱਤਵਾਦੀ ਢੇਰ
ਸ੍ਰੀਨਗਰ, 30 ਸਤੰਬਰ- ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਪਵਾੜਾ ਪੁਲਿਸ ਵਲੋਂ ਦਿੱਤੀ ਗਈ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਮਾਚਲ ਸੈਕਟਰ ਦੇ ਕੁਮਕੜੀ ਖ਼ੇਤਰ ਵਿਚ ਫ਼ੌਜ ਅਤੇ ਪੁਲਿਸ ਦੁਆਰਾ ਚਲਾਈ ਗਈ ਇਕ ਸਾਂਝੀ ਕਾਰਵਾਈ ਵਿਚ ਹੁਣ ਤੱਕ 2 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਮੁਹਿੰਮ ਅਜੇ ਵੀ ਜਾਰੀ ਹੈ।
;
;
;
;
;
;
;
;