JALANDHAR WEATHER

ਤਾਮਿਲਨਾਡੂ : ਕੁਨੂਰ 'ਚ ਬੱਸ ਖੱਡ 'ਚ ਡਿੱਗੀ, 35 ਜ਼ਖਮੀ, 8 ਲੋਕਾਂ ਦੀ ਮੌਤ

ਕੁਨੂਰ, 30 ਸਤੰਬਰ – ਤਾਮਿਲਨਾਡੂ ਦੇ ਕੁਨੂਰ 'ਚ ਬੱਸ ਖੱਡ 'ਚ ਡਿੱਗੀ, 35 ਜ਼ਖਮੀ ਹੋਏ ਹਨ ਤੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਊਟੀ ਤੋਂ ਮੇਟੂਪਲਯਾਮ ਜਾ ਰਹੀ ਬੱਸ ਵਿੱਚ 55 ਸੈਲਾਨੀ ਸਵਾਰ ਸਨ। ਜ਼ਖਮੀਆਂ ਨੂੰ ਇਲਾਜ ਲਈ ਕੂਨੂਰ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।  ਬੱਸ ਹਾਦਸੇ 'ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ