JALANDHAR WEATHER

ਪੱਛਮੀ ਬੰਗਾਲ:ਮਨਰੇਗਾ ਸਕੀਮ ਦੀ ਹੋਣੀ ਚਾਹੀਦੀ ਹੈ ਸੀ.ਬੀ.ਆਈ. ਜਾਂਚ-ਸੁਵੇਂਦੂ ਅਧਿਕਾਰੀ

 ਕੋਲਕਾਤਾ, 2 ਅਕਤੂਬਰ-ਪੱਛਮੀ ਬੰਗਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਵਿਧਾਇਕ ਸੁਵੇਂਦੂ ਅਧਿਕਾਰੀ ਦਾ ਕਹਿਣਾ ਹੈ, "ਇਸ ਸਕੀਮ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ - 1.30 ਕਰੋੜ ਫਰਜ਼ੀ ਜੌਬ ਕਾਰਡਾਂ (ਰਾਜ ਵਿਚ ਮਨਰੇਗਾ ਦੇ ਤਹਿਤ)। ਉਨ੍ਹਾਂ (ਰਾਜ ਵਿਚ ਟੀ.ਐਮ.ਸੀ. ਸਰਕਾਰ) ਨੇ ਪਿਛਲੇ 10 ਸਾਲਾਂ ਵਿਚ ਫੰਡ ਇਕੱਠੇ ਕੀਤੇ। .."

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ