JALANDHAR WEATHER

ਮਨੀਪੁਰ ਹਿੰਸਾ : ਦਿੱਲੀ ਦੀ ਅਦਾਲਤ ਨੇ ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਦੇ ਦੋਸ਼ੀ ਗੰਗਟੇ ਦੀ ਐਨਆਈਏ ਹਿਰਾਸਤ 8 ਦਿਨ ਵਧਾਈ

ਨਵੀਂ ਦਿੱਲੀ , 3 ਅਕਤੂਬਰ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮਣੀਪੁਰ ਹਿੰਸਾ ਮਾਮਲੇ ਦੇ ਦੋਸ਼ੀ ਸੇਮਿਨਲੁਨ ਗੰਗਟੇ ਦੀ ਹਿਰਾਸਤ 8 ਦਿਨਾਂ ਲਈ ਵਧਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਹੁਣ ਗੰਗਟੇ ਨੂੰ ਅਗਲੇ 8 ਦਿਨਾ ਤੱਕ ਐਨਆਈਏ ਦੀ ਨਿਗਰਾਨੀ 'ਚ ਰਹਿਣਾ ਹੋਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ