ਹਰਿਦੁਆਰ: ਬੇਕਾਬੂ ਹੋ ਕੇ ਪਲਟੀ ਬੱਸ

ਹਰਿਦੁਆਰ, 31 ਮਈ-ਇਥੋਂ ਦੇ ਚੰਡੀ ਚੌਕ ਨੇੜੇ ਇਕ ਬੱਸ ਬੇਕਾਬੂ ਹੋ ਕੇ ਪਲਟ ਗਈ। ਪੁਲਿਸ, ਐਸ.ਡੀ.ਆਰ.ਐਫ. ਅਤੇ ਫਾਇਰ ਸਰਵਿਸ ਦੇ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਬੱਸ ਤੋਂ ਬਾਹਰ ਕੱਢਿਆ।