ਹੂਤੀ ਬਾਗ਼ੀਆਂ ਨੇ ਇਜ਼ਰਾਈਲ ਖ਼ਿਲਾਫ਼ ਜੰਗ ਦਾ ਐਲਾਨ, ਯਮਨ ਤੋਂ ਡਰੋਨ ਨਾਲ ਹਮਲਾ, 2 ਯਹੂਦੀ ਫੌਜੀ ਮਾਰੇ
ਤਲ ਅਵੀਵ, 31 ਅਕਤੂਬਰ - ਯਮਨ 'ਤੇ ਸੱਤਾਧਾਰੀ ਹੂਤੀ ਬਾਗ਼ੀਆਂ ਨੇ ਇਜ਼ਰਾਈਲ ਵਿਰੁੱਧ ਅਧਿਕਾਰਤ ਤੌਰ 'ਤੇ ਜੰਗ ਦਾ ਐਲਾਨ ਕਰਦੇ ਹੋਏ ਦੱਖਣੀ ਇਜ਼ਰਾਈਲ 'ਤੇ ਡਰੋਨ ਅਤੇ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਖ਼ਬਰ ਹੈ ਕਿ ਗਾਜ਼ਾ ਵਿਚ ਦੋ ਇਜ਼ਰਾਈਲੀ ਸੈਨਿਕ ਮਾਰੇ ਗਏ ਹਨ । ਹੂਤੀ ਬਾਗ਼ੀਆਂ ਨੇ ਹਮਲਿਆਂ ਦੀ ਲੜੀ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਗਾਜ਼ਾ 'ਤੇ ਹਮਲੇ ਬੰਦ ਹੋਣ ਤੱਕ ਇਜ਼ਰਾਈਲ 'ਤੇ ਹਮਲੇ ਜਾਰੀ ਰਹਿਣਗੇ।
;
;
;
;
;
;
;
;