ਏਸ਼ਿਆਈ ਖੇਡਾਂ:ਭਾਰਤੀ ਰੋਅਰ ਅਰਜੁਨ ਲਾਲ ਅਤੇ ਅਰਵਿੰਦ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ

ਹਾਂਗਝਾਊ, 24 ਸਤੰਬਰ-ਏਸ਼ਿਆਈ ਖੇਡਾਂ 'ਚ ਭਾਰਤੀ ਰੋਅਰ ਅਰਜੁਨ ਲਾਲ ਅਤੇ ਅਰਵਿੰਦ ਸਿੰਘ ਨੇ ਪੁਰਸ਼ਾਂ ਦੇ ਲਾਈਟਵੇਟ ਡਬਲ ਸਕਲਸ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ।