ਏਸ਼ਿਆਈ ਖੇਡਾਂ:10 ਮੀਟਰ ਏਅਰ ਰਾਈਫਲ ਚ ਰਮਿਤਾ, ਮੇਹੁਲੀ ਘੋਸ਼ ਅਤੇ ਆਸ਼ੀ ਚੌਕਸੀ ਦੀ ਤਿਕੜੀ ਨੇ ਜਿੱਤਿਆ ਚਾਂਦੀ ਦਾ ਤਗਮਾ

ਹਾਂਗਝਾਊ, 24 ਸਤੰਬਰ-ਰਮਿਤਾ, ਮੇਹੁਲੀ ਘੋਸ਼ ਅਤੇ ਆਸ਼ੀ ਚੌਕਸੀ ਦੀ ਤਿਕੜੀ ਨੇ 19ਵੀਆਂ ਏਸ਼ੀਆਈ ਖੇਡਾਂ ਵਿਚ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਦੀ ਤਗ਼ਮਾ ਸੂਚੀ ਦੀ ਸ਼ੁਰੂਆਤ ਕੀਤੀ।