JALANDHAR WEATHER

ਭਾਰਤ-ਸੰਯੁਕਤ ਰਾਸ਼ਟਰ ਨੇ ਗਲੋਬਲ ਸਾਊਥ ਨਾਲ ਦੇਸ਼ ਦੇ ਵਿਕਾਸ ਅਨੁਭਵ ਸਾਂਝੇ ਕਰਨ ਲਈ ਪਹਿਲਕਦਮੀ ਕੀਤੀ ਸ਼ੁਰੂ

ਨਿਊਯਾਰਕ [ਅਮਰੀਕਾ], 24 ਸਤੰਬਰ (ਏਐਨਆਈ): ਭਾਰਤ ਅਤੇ ਸੰਯੁਕਤ ਰਾਸ਼ਟਰ ਨੇ ਇਕ ਸੰਯੁਕਤ "ਭਾਰਤ-ਸੰਯੁਕਤ ਰਾਸ਼ਟਰ ਸਮਰੱਥਾ ਨਿਰਮਾਣ ਪਹਿਲਕਦਮੀ" ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਉਦੇਸ਼ ਸਮਰੱਥਾ ਦੁਆਰਾ ਗਲੋਬਲ ਦੱਖਣ ਵਿਚ ਭਾਰਤ ਦੇ ਵਿਕਾਸ ਅਨੁਭਵਾਂ, ਵਧੀਆ ਅਭਿਆਸਾਂ ਅਤੇ ਭਾਈਵਾਲ ਦੇਸ਼ਾਂ ਨਾਲ ਸਾਂਝਾ ਕਰਨਾ ਹੈ । ਇਸ ਪਹਿਲਕਦਮੀ ਦੀ ਘੋਸ਼ਣਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਮੌਜੂਦਗੀ ਵਿਚ 23 ਸਤੰਬਰ 2023 ਨੂੰ ਨਿਊਯਾਰਕ ਵਿਚ “ਇੰਡੀਆ-ਯੂਐਨ ਫਾਰ ਦਿ ਗਲੋਬਲ ਸਾਊਥ-ਡਿਲੀਵਰਿੰਗ ਫਾਰ ਡਿਵੈਲਪਮੈਂਟ” ਸਿਰਲੇਖ ਦੇ ਇੱਕ ਸਮਾਗਮ ਵਿਚ ਕੀਤੀ ਗਈ ਸੀ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ