ਅਬੁ ਧਾਬੀ, 1 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਬਈ, ਯੂ.ਏ.ਈ. ਵਿਚ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਟਵੀਟ ਕਰ ਕਿਹਾ ਕਿ ਨੀਦਰਲੈਂਡ ਦੇ ਆਪਣੇ ਦੋਸਤ ਮਾਰਕ ਰੁਟੇ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਹਮੇਸ਼ਾ ਤਾਜ਼ਗੀ ਭਰਦਾ ਹੈ।