ਰਾਜਸਥਾਨ : ਝਾਲਰਾਪਟਨ ਤੋਂ ਜਿੱਤੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਉਮੀਦਵਾਰ ਵਸੁੰਧਰਾ ਰਾਜੇ
ਝਾਲਰਾਪਟਨ, 3 ਦਸੰਬਰ-ਸਾਬਕਾ ਮੁੱਖ ਮੰਤਰੀ ਅਤੇ ਝਾਲਰਾਪਟਨ ਤੋਂ ਭਾਜਪਾ ਦੀ ਉਮੀਦਵਾਰ ਵਸੁੰਧਰਾ ਰਾਜੇ ਨੇ ਕੁੱਲ 1,38,831 ਵੋਟਾਂ ਹਾਸਲ ਕਰਕੇ 53,193 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ।
;
;
;
;
;
;
;