ਤੁਸ਼ਟੀਕਰਨ ਅਤੇ ਜਾਤੀ ਦੀ ਰਾਜਨੀਤੀ ਦੇ ਦਿਨ ਖ਼ਤਮ ਹੋ ਗਏ ਹਨ-ਚੋਣ ਨਤੀਜਿਆਂ 'ਤੇ ਅਮਿਤ ਸ਼ਾਹ ਦਾ ਟਵੀਟ
ਨਵੀਂ ਦਿੱਲੀ, 3 ਦਸੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, "ਅੱਜ ਦੇ ਚੋਣ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਤੁਸ਼ਟੀਕਰਨ ਅਤੇ ਜਾਤੀ ਦੀ ਰਾਜਨੀਤੀ ਦੇ ਦਿਨ ਖ਼ਤਮ ਹੋ ਗਏ ਹਨ...ਨਿਊ ਇੰਡੀਆ ਵੋਟ ਪਰਫਾਰਮੈਂਸ ਦੀ ਰਾਜਨੀਤੀ 'ਤੇ ਹੈ। ਮੈਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਲੋਕਾਂ ਨੂੰ ਇਸ ਭਰਪੂਰ ਸਮਰਥਨ ਲਈ ਸਲਾਮ ਕਰਦਾ ਹਾਂ। ਭਾਜਪਾ ਦੀ ਇਸ ਸ਼ਾਨਦਾਰ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵਧਾਈ..."।