ਭਲਕੇ ਮੀਟਿੰਗ ਕਰਨਗੇ ਇੰਡੀਆ ਗਠਜੋੜ ਦੇ ਸੰਸਦੀ ਨੇਤਾ

ਨਵੀਂ ਦਿੱਲੀ, 3 ਦਸੰਬਰ - 4 ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਇੰਡੀਆ ਗਠਜੋੜ ਦੇ ਸੰਸਦੀ ਨੇਤਾ ਭਲਕੇ ਸਵੇਰੇ 10 ਵਜੇ ਸੰਸਦ ਵਿਚ ਐਲ.ਓ.ਪੀ. ਚੈਂਬਰ ਵਿਚ ਮੀਟਿੰਗ ਕਰਨਗੇ।