JALANDHAR WEATHER

ਤੇਲੰਗਾਨਾ 'ਚ ਸਰਕਾਰ ਬਣਾਉਣ ਲਈ ਤਿਆਰ ਕਾਂਗਰਸ, 60 ਸੀਟਾਂ ਦਾ ਬਹੁਮਤ ਦਾ ਅੰਕੜਾ ਪਾਰ, ਗਿਣਤੀ ਜਾਰੀ

ਨਵੀਂ ਦਿੱਲੀ, 3 ਦਸੰਬਰ - ਚੋਣ ਕਮਿਸ਼ਨ ਮੁਤਾਬਿਕ ਕਾਂਗਰਸ ਤੇਲੰਗਾਨਾ 'ਚ ਆਪਣੀ ਸਰਕਾਰ ਬਣਾਉਣ ਲਈ ਤਿਆਰ ਹੈ ਕਿਉਂਕਿ ਉਸ ਨੇ 60 ਸੀਟਾਂ ਦਾ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ । ਵੋਟਾਂ ਦੀ ਗਿਣਤੀ ਅਜੇ ਜਾਰੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ