JALANDHAR WEATHER

ਛੱਤੀਸਗੜ੍ਹ: ਮੈਂ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਹੈ - ਭੁਪੇਸ਼ ਬਘੇਲ

ਰਾਏਪੁਰ, 3 ਦਸੰਬਰ - ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ, "ਮੈਂ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਹੈ । ਅਸੀਂ ਜੋ ਫ਼ਤਵਾ ਪ੍ਰਾਪਤ ਕੀਤਾ ਹੈ, ਅਸੀਂ ਉਸ ਦਾ ਸਨਮਾਨ ਕਰਦੇ ਹਾਂ । ਸਾਡੀ ਭੂਮਿਕਾ ਸਕਾਰਾਤਮਕ ਵਿਰੋਧੀ ਧਿਰ ਵਜੋਂ ਹੋਵੇਗੀ । ਮੈਂ ਭਾਜਪਾ ਨੂੰ ਜਿੱਤ 'ਤੇ ਵਧਾਈ ਦਿੰਦਾ ਹਾਂ।"

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ