JALANDHAR WEATHER

ਗਲਤ ਤੱਥਾਂ ਨੂੰ ਪੇਸ਼ ਕਰਨਾ ਬਣੀ ਭਾਜਪਾ ਦੀ ਆਦਤ- ਪ੍ਰਮੋਦ ਤਿਵਾਰੀ

ਨਵੀਂ ਦਿੱਲੀ, 6 ਦਸੰਬਰ- ਕਾਂਗਰਸ ਨੇਤਾ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਨੂੰ ਗਾਲ੍ਹਾਂ ਕੱਢਣੀਆਂ ਅਤੇ ਗਲਤ ਤੱਥਾਂ ਨੂੰ ਸਾਹਮਣੇ ਰੱਖਣਾ ਭਾਜਪਾ ਦੀ ਆਦਤ ਬਣ ਗਈ ਹੈ ਅਤੇ (ਭਾਜਪਾ) ਤੁਸੀਂ ਅੱਜ ਕੁਝ ਕਹਿ ਸਕਦੇ ਹੋ ਕਿਉਂਕਿ ਜਵਾਹਰ ਲਾਲ ਨਹਿਰੂ ਜਵਾਬ ਦੇਣ ਲਈ ਇੱਥੇ ਨਹੀਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜਵਾਹਰ ਲਾਲ ਨਹਿਰੂ ਨੇ ਆਪਣੇ ਦਿਮਾਗ ਦੀ ਵਰਤੋਂ ਨਾ ਕੀਤੀ ਹੁੰਦੀ ਤਾਂ ਅੱਜ ਸ੍ਰੀਨਗਰ ਸਾਡੇ ਕੋਲ ਨਹੀਂ ਹੋਣਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ