JALANDHAR WEATHER

ਚੋਣ ਨਤੀਜੇ ਸ਼ਾਨਦਾਰ ਰਹੇ ਅਤੇ ਮਿਜ਼ੋਰਮ 'ਚ ਵੀ ਸਾਡੀ ਤਾਕਤ ਦੁੱਗਣੀ ਹੋਈ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ , 7 ਦਸੰਬਰ- ਭਾਜਪਾ ਸੰਸਦੀ ਦਲ ਦੀ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਚੋਣ ਨਤੀਜੇ ਸ਼ਾਨਦਾਰ ਰਹੇ ਅਤੇ ਮਿਜ਼ੋਰਮ 'ਚ ਵੀ ਸਾਡੀ ਤਾਕਤ ਦੁੱਗਣੀ ਹੋ ਗਈ । ਤੇਲੰਗਾਨਾ 'ਚ ਸਾਡੀ ਤਾਕਤ ਕਈ ਗੁਣਾ ਵਧ ਗਈ ਹੈ। ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਕੇਂਦਰ 'ਚ ਭਾਜਪਾ ਚੰਗੀ ਹੈ ਪਰ ਉਸ ਕੋਲ ਕੋਈ ਰਾਜ ਪੱਧਰ 'ਤੇ ਤਾਕਤ ਨਹੀਂ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ