JALANDHAR WEATHER

ਭਾਜਪਾ 'ਚ ਅੰਦਰੂਨੀ ਲੋਕਤੰਤਰ ਬਹੁਤ ਮਜ਼ਬੂਤ ਹੈ - ਅਨੁਰਾਗ ਠਾਕੁਰ

ਹਮੀਰਪੁਰ (ਹਿਮਾਚਲ ਪ੍ਰਦੇਸ਼ ) , 9 ਦਸੰਬਰ - ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਅਸੀਂ ਸੋਮਵਾਰ ਨੂੰ ਅਸ਼ੋਕ ਗਹਿਲੋਤ ਦੀ ਇੱਛਾ ਪੂਰੀ ਕਰਾਂਗੇ । ਉਨ੍ਹਾਂ ਦੀ ਸਰਕਾਰ ਵਿਚ 5 ਸਾਲਾਂ ਤੱਕ ਸਿਰਫ਼ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਆਪਸੀ ਮਤਭੇਦ ਹੀ ਨਜ਼ਰ ਆਏ । ਸਾਡੀ ਪਾਰਟੀ ਵਿਚ ਉੱਪਰੋਂ ਕੋਈ ਹੁਕਮ ਨਹੀਂ ਹੈ, ਭਾਜਪਾ 'ਚ ਅੰਦਰੂਨੀ ਲੋਕਤੰਤਰ ਬਹੁਤ ਮਜ਼ਬੂਤ ਹੈ। ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਨੇਤਾ ਚੁਣਿਆ ਜਾਂਦਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ