ਮੈਂ ਕਦੇ ਕੋਈ ਪਾਰਟੀ ਵਿਰੋਧੀ ਕੰਮ ਨਹੀਂ ਕੀਤਾ- ਮੁਅੱਤਲ ਬਸਪਾ ਆਗੂ ਦਾਨਿਸ਼ ਅਲੀ

ਨਵੀਂ ਦਿੱਲੀ, 9 ਦਸੰਬਰ - ਮੁਅੱਤਲ ਬਸਪਾ ਨੇਤਾ ਦਾਨਿਸ਼ ਅਲੀ ਨੇ ਪਾਰਟੀ 'ਚੋਂ ਮੁਅੱਤਲ ਕੀਤੇ ਜਾਣ 'ਤੇ ਕਿਹਾ ਹੈ ਕਿ ਮੈਨੂੰ ਹਮੇਸ਼ਾ ਭੈਣ ਜੀ (ਮਾਇਆਵਤੀ) ਤੋਂ ਬਹੁਤ ਸਮਰਥਨ ਮਿਲਿਆ ਹੈ ਪਰ ਅੱਜ ਉਨ੍ਹਾਂ ਦਾ ਇਹ ਫ਼ੈਸਲਾ ਮੰਦਭਾਗਾ ਹੈ । ਮੈਂ ਕੰਮ ਅਤੇ ਲਗਨ ਨਾਲ ਬੀ.ਜੇ.ਪੀ ਨਾਲ ਮਿਲ ਕੇ ਬਸਪਾ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਦੇ ਵੀ ਕੋਈ ਪਾਰਟੀ ਵਿਰੋਧੀ ਕੰਮ ਨਹੀਂ ਕੀਤਾ ।