ਭਾਰਤ ਕੋਵਿਡ ਤੋਂ ਸੱਚਮੁੱਚ ਮਜ਼ਬੂਤੀ ਨਾਲ ਬਾਹਰ ਆਇਆ – ਡਾ. ਐਸ ਜੈਸ਼ੰਕਰ

ਨਵੀਂ ਦਿੱਲੀ, 9 ਦਸੰਬਰ – ਫਿੱਕੀ ਦੀ 96ਵੀਂ ਏਜੀਐਮ ਵਿਚ ਬੋਲਦਿਆਂ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਹੈ ਕਿ ਜਿਵੇਂ ਕਿ ਇਕ ਵਿਅਕਤੀ ਦੇ ਰੂਪ ਵਿਚ ਜਿਸ ਨੇ ਕੋਵਿਡ ਦੌਰਾਨ ਯਾਤਰਾ ਕੀਤੀ ਹੈ ਅਤੇ ਦੇਖਿਆ ਹੈ ਕਿ ਹੋਰ ਸਮਾਜ ਇਸ ਨਾਲ ਕਿਵੇਂ ਨਜਿੱਠਦੇ ਹਨ, ਮੈਂ ਬਹੁਤ ਮਾਣ ਨਾਲ ਕਹਿ ਸਕਦਾ ਹਾਂ ਕਿ ਭਾਰਤ ਸੱਚਮੁੱਚ ਮਜ਼ਬੂਤੀ ਨਾਲ ਬਾਹਰ ਆਇਆ ਹੈ।