JALANDHAR WEATHER

ਬੇਮਿਨਾ ਦੀ ਹਮਦਾਨੀਆ ਕਾਲੋਨੀ 'ਚ ਅੱਤਵਾਦੀਆਂ ਨੇ ਪੁਲਿਸ ਕਰਮੀ 'ਤੇ ਚਲਾਈਆਂ ਗੋਲੀਆਂ

ਜੰਮੂ-ਕਸ਼ਮੀਰ, 9 ਦਸੰਬਰ - ਕਸ਼ਮੀਰ ਜ਼ੋਨ ਪੁਲਿਸ ਦੇ ਅਨੁਸਾਰ, ਅੱਤਵਾਦੀਆਂ ਨੇ ਹਮਦਾਨੀਆ ਕਾਲੋਨੀ, ਬੇਮਿਨਾ 'ਚ ਮੁਹੰਮਦ ਹਾਫਿਜ਼ ਵਜੋਂ ਪਛਾਣੇ ਗਏ ਪੁਲਿਸ ਮੁਲਾਜ਼ਮ 'ਤੇ ਗੋਲੀਬਾਰੀ ਕਰ ਕੇ ਜ਼ਖਮੀ ਕਰ ਦਿੱਤਾ । ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ । ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ