
ਮੁੰਬਈ, 9 ਦਸੰਬਰ - ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਮੁੰਬਈ ਨੇ ਕਿਹਾ ਹੈ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ, ਡੀਆਰਆਈ ਦੇ ਅਧਿਕਾਰੀਆਂ ਨੇ ਨਾਹਵਾ ਸ਼ੇਵਾ ਬੰਦਰਗਾਹ 'ਤੇ ਪਹੁੰਚਣ ਵਾਲੇ ਇਕ ਕੰਟੇਨਰ ਤੋਂ ਲਗਭਗ 14.67 ਕਰੋੜ ਰੁਪਏ ਦੀ ਕੀਮਤ ਦੀਆਂ ਸਿਗਰਟਾਂ ਦੀਆਂ ਕੁੱਲ 86,30,000 ਸਟਿਕਸ ਜ਼ਬਤ ਕੀਤੀਆਂ ਗਈਆਂ ਹਨ।