ਮਹਾਤਮਾ ਗਾਂਧੀ ਜੀ ਦੀ 154ਵੀਂ ਜਯੰਤੀ 'ਤੇ ਦਰੋਪਦੀ ਮੁਰਮੂ ਨੇ ਸ਼ਰਧਾ ਦੇ ਫੁੱਲ ਕੀਤੇ ਭੇਟ

ਨਵੀਂ ਦਿੱਲੀ, 2 ਅਕਤੂਬਰ- ਮਹਾਤਮਾ ਗਾਂਧੀ ਜੀ ਦੀ 154ਵੀਂ ਜਯੰਤੀ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਜਘਾਟ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।