
ਅਟਾਰੀ, ਅੰਮ੍ਰਿਤਸਰ 10 ਦਸੰਬਰ- (ਰਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਪੁਲਿਸ ਮੁਖੀ ਪੰਜਾਬ ਅਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਥਾਣਾ ਘਰਿੰਡਾ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦ ਉਨ੍ਹਾਂ ਵਲੋਂ ਇਕ ਕਿੱਲੋ ਹੈਰੋਇਨ ,ਡਰੱਗ ਮਨੀ ਤੇ 3ਮੋਬਾਈਲ ਫੋਨਾਂ ਸਮੇਤ ਦੋ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।