JALANDHAR WEATHER

ਜਿਥੇ ਵੀ ਨਿਆਂ ਯਾਤਰਾ ਜਾਵੇਗੀ, ਉਥੇ ਕਾਂਗਰਸ ਨਾਲ ਅਨਿਆਂ ਹੋਵੇਗਾ" - ਮੁੱਖ ਮੰਤਰੀ ਅਸਾਮ

 ਗੁਹਾਟੀ, 21 ਫਰਵਰੀ - ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਨਿਆ ਯਾਤਰਾ' ਜਿੱਥੇ ਵੀ ਲੰਘ ਰਹੀ ਹੈ, ਉਥੇ ਵੱਡੀ ਪੁਰਾਣੀ ਪਾਰਟੀ ਨੂੰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਉਹ ਯੂ.ਪੀ. ਜਾ ਰਹੇ ਹਨ, ਪਰ ਅਖਿਲੇਸ਼ ਯਾਦਵ ਨਾਲ ਮਤਭੇਦ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਥੇ ਵੀ ਨਿਆਂ ਯਾਤਰਾ ਜਾਵੇਗੀ, ਉਥੇ ਕਾਂਗਰਸ ਨਾਲ ਅਨਿਆਂ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ