ਕਿਸਾਨ ਦਿੱਲੀ ਵੱਲ ਅੱਜ ਕਰਨਗੇ ਕੂਚ

ਰਾਜਪੁਰਾ, 21 ਫਰਵਰੀ - ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਵੱਲ ਅੱਜ ਕੂਚ ਕਰਨਗੇ। ਸਰਕਾਰ ਨਾਲ ਹੋਈਆਂ 4 ਮੀਟਿੰਗਾਂ ਬੇਨਤੀਜਾ ਨਿਕਲਣ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਫ਼ੈਸਲਾ ਕੀਤਾ ਹੈ।