ਟਿੱਕਰੀ ਬਾਰਡਰ 'ਤੇ ਸਖ਼ਤ ਸੁਰੱਖਿਆ ਪ੍ਰਬੰਧ
ਨਵੀਂ ਦਿੱਲੀ, 21 ਫਰਵਰੀ - ਕਿਸਾਨਾਂ ਵਲੋਂ ਰਾਸ਼ਟਰੀ ਰਾਜਧਾਨੀ ਵੱਲ ਮਾਰਚ ਜਾਰੀ ਰੱਖਣ ਦੇ ਐਲਾਨ ਦੇ ਚੱਲਦਿਆਂ ਟਿੱਕਰੀ ਬਾਰਡਰ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।