ਕਾਂਗਰਸ ਯੂ.ਪੀ. ਦੀਆਂ 17 ਸੀਟਾਂ 'ਤੇ ਲੋਕ ਸਭਾ ਚੋਣ ਲੜੇਗੀ, ਸਪਾ ਅਤੇ 'ਇੰਡੀਆ' ਗੱਠਜੋੜ 63 ਸੀਟਾਂ 'ਤੇ ਚੋਣ ਲੜੇਗਾ
ਲਖਨਊ , 21 ਫਰਵਰੀ – ਯੂ.ਪੀ. ਵਿਚ 'ਇੰਡੀਆ' ਗੱਠਜੋੜ ਦੇ ਹਿੱਸੇ ਸਪਾ ਅਤੇ ਕਾਂਗਰਸ ਵਿਚਕਾਰ ਸੀਟਾਂ ਦੀ ਵੰਡ ਕੀਤੀ ਗਈ ਹੈ। ਕਾਂਗਰਸ 17 ਸੀਟਾਂ 'ਤੇ ਚੋਣ ਲੜੇਗੀ। ਸਪਾ ਅਤੇ ਸਹਿਯੋਗੀ ਪਾਰਟੀਆਂ ਬਾਕੀ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰਨਗੀਆਂ।