ਕਾਂਗਰਸ ਨੇਤਾ ਰੇਣੂਕਾ ਚੌਧਰੀ ਤੇਲੰਗਾਨਾ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਲਈ ਚੁਣੇ ਗਏ
![](/cmsimages/20240221/4438287__ranuka.jpg)
ਹੈਦਰਾਬਾਦ , 21 ਫਰਵਰੀ – ਕਾਂਗਰਸ ਨੇਤਾ ਰੇਣੂਕਾ ਚੌਧਰੀ ਤੇਲੰਗਾਨਾ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਲਈ ਚੁਣੇ ਗਏ ਹਨ । ਉਨ੍ਹਾਂ ਨੇ ਚੋਣ ਰਿਟਰਨਿੰਗ ਅਫਸਰ ਤੋਂ ਨਾਮਜ਼ਦਗੀ ਦਾ ਸਰਟੀਫਿਕੇਟ ਪ੍ਰਾਪਤ ਕੀਤਾ।