JALANDHAR WEATHER

ਪਲਾਸਟਿਕ ਫਰਨੀਚਰ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਅੱਗ

ਨਾਗਪੁਰ (ਮਹਾਰਾਸ਼ਟਰ), 21 ਫਰਵਰੀ - ਨਾਗਪੁਰ ਦੇ ਬੇਸਾ ਇਲਾਕੇ ਦੇ ਘੋਘਾਲੀ 'ਚ ਵੈਦਿਆ ਇੰਡਸਟਰੀਜ਼ ਨਾਮ ਦੀ ਪਲਾਸਟਿਕ ਫਰਨੀਚਰ ਬਣਾਉਣ ਵਾਲੀ ਫ਼ੈਕਟਰੀ 'ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ 'ਤੇ ਮੌਜੂਦ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ